ਖਾਲਿਸਤਾਨੀ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਦੇ ਵਿਰੋਧ 'ਚ ਖਾਲਿਸਤਾਨੀਆਂ ਨੇ ਅਮਰੀਕਾ ਦੇ ਸਾਨਫਰਾਂਸਿਸਕੋ 'ਚ ਭਾਰਤ ਖਿਲਾਫ ਰੈਲੀ ਕੱਢੀ। ਦੱਸਦਈਏ ਕਿ ਇਹ ਰੈਲੀ ਅਮਰੀਕਾ ਦੇ ਸੈਨ ਫਰਾਂਸਿਸਕੋ ਸਥਿਤ ਗੋਲਡਨ ਗੇਟ ਬ੍ਰਿਜ ਨੇੜੇ ਕੱਢੀ ਗਈ। ਰੈਲੀ ਦੌਰਾਨ ਖਾਲਿਸਤਾਨੀਆਂ ਨੇ ਭਾਰਤੀ ਝੰਡੇ ਦਾ ਨਿਰਾਦਰ ਵੀ ਕੀਤਾ। ਜਾਣਕਾਰੀ ਮੁਤਾਬਿਕ ਇਹ ਰੈਲੀ ਬੀਤੇ ਸ਼ਨੀਵਾਰ ਨੂੰ ਕੱਢੀ ਗਈ ਸੀ। ਜਿਸ 'ਚ ਖਾਲਿਸਤਾਨੀ ਸਮਰਥਕ ਆਪਣੇ ਵਾਹਨਾਂ 'ਤੇ ਰੈਫਰੈਂਡਮ ਦੇ ਝੰਡੇ ਲਗਾ ਕੇ ਗੋਲਡਨ ਗੇਟ ਬ੍ਰਿਜ ਨੇੜੇ ਪਹੁੰਚੇ।
.
Hearing about the plot of Pannu's murder, Khalistani supporters were shocked.
.
.
.
#gurpatwantpannu #khalistani #punjabnews